• No results found

ਮਹਾਰਾਣੀ ਂਿੰਦਾ (1817_1863)

N/A
N/A
Protected

Academic year: 2020

Share "ਮਹਾਰਾਣੀ ਂਿੰਦਾ (1817_1863)"

Copied!
5
0
0

Loading.... (view fulltext now)

Full text

(1)

Available online: https://edupediapublications.org/journals/index.php/IJR/ Page 220

wjkokDh fIzdk (1817^1863)

ਰਾਜ ਕੁਮਾਰ

Assistant Professor, P.G. Deptt of History, Dev Samaj College for Women, Ferozepur City,

PB.

wBdhg e"o

Student, M.A. II, P. G. Deptt of History, Dev Samaj College for Women, Ferozepur City, PB.

Abstract

ਪੰਜਾਬ ਦੇ ਇਤਿਹਾਸ ਤਿਿੱਚ ਮਹਾਰਾਜਾ ਰਣਜੀਿ ਤਸੰਘ ਇਿੱਕ ਤਿਸ਼ੇਸ਼ ਥਾਂ ਰਿੱਖਦਾ ਹੈ। ਉਸ ਦੀਆਂ ਬਹੁਿ ਸਾਰੀਆਂ ਰਾਣੀਆਂ ਸਨ। ਮਹਾਰਾਣੀ ਤਜੰਦਾ ਇਹਨਾਂ ਰਾਣੀਆਂ ਤਿਿੱਚੋ ਇਿੱਕ ਸੀ। ਉਹ ਮਹਾਰਾਜਾ ਰਣਜੀਿ ਤਸੰਘ ਦੀ ਸਿੱਭ ਿੋ ਛੋਟੀ ਰਾਣੀ ਸੀ ਜੋ ਲਾਹੌਰ ਸਾਮਰਾਜ ਦੀ ਇਿੱਕ ਮਜਬੂਿ ਕੜੀ ਸੀ। ਉਹ ਇਿੱਕ ਸੁਝਿਾਨ ,ਹੌਸਲੇ ਿਾਲੀ, ਅਿੇ ਸੂਚੇਿ ਔਰਿ ਸੀ। ਮਹਾਰਾਣੀ ਤਜੰਦਾ ਕਈ ਿਾਰ ਬੜੇ ਸੁਚਜੇ ਢੰਗ ਨਾਲ ਰਾਜਨੀਤਿਕ ਮਸਲਾਂ ਤਿਿੱਚ ਮਹਾਰਾਜਾ ਰਣਜੀਿ ਤਸੰਘ ਨੂੰ ਸਲਾਹ ਤਦੰਦੀ ਸੀ। ਉਹ ਇਿੱਕ ਲੌਿੀ ਰਾਣੀ ਸੀ ਜੋ ਰਾਜੇ ਦੀ ਸਲਾਹਕਾਰ ਸੀ. ਮਹਾਰਾਜਾ ਰਣਜੀਿ ਤਸੰਘ ਦੀ ਮੌਿ 27 ਜੂਨ 1839 ਿੋ ਬਾਅਦ ਮਹਾਰਾਣੀ ਤਜੰਦਾ ਨੂੰ ਅੰਗਰੇਜਾਂ ਿੇ ਡੋਗਰੇ ਸਰਦਾਰਾਂ ਸਾਜ਼ਸ਼ਾ ਦਾ ਤਸ਼ਕਾਰ ਹੋਣਾ ਤਪਆ । ਮਹਰਾਣੀ ਤਜੰਦਾ ਿੇ ਬਾਅਦ ਤਸਿੱਖ ਰਾਜ ਦਾ ਪਿਨ ਤਨਸ਼ਤਚਿ ਹੋ ਤਗਆ। ਇਹ ਤਰਸਰਚ ਪੇਪਰ ਤਲਖਣ ਦਾ ਮੇਰਾ ਉਦੇਸ਼ ਮਹਾਰਾਣੀ ਤਜੰਦਾ ਦੇ ਇਤਿਹਾਸ ਤਿਿੱਚ ਉਦਾਹਰਨ ,ਉਹਨਾਂ ਦੇ ਜੀਿਨ ਕਾਲ ਦੀਆਂ ਘਟਨਾਿਾਂ ਨੂੰ ਉਭਾਰਿਾ ਹੈ।

MAIN WORDS:- ਅੰਗਰੇਜ, ਮਹਾਰਾਜਾ ਦਲੀਪ ਸਸੰਘ , ਪੰਜਾਬ, ਮਹਾਰਾਜਾ ਰਣਜੀਤ ਸਸੰਘ, ਸਬਿਸਿਸ਼ ਸਰਕਾਰ, ਮਹਾਰਾਣੀ ਸਜੰਦਾ

Introduction

ਮਹਾਰਾਣੀ ਤਜੰਦਾ ਰਣਜੀਿ ਤਸੰਘ ਦੀ ਰੂਪਿਾਨ ਰਾਣੀ ਸੀ । ਮਹਾਰਾਣੀ ਤਜੰਦਾ ਦਾ ਜਨਮ 1817 ਈ. ਤਿਿੱਚ ਤਸਿੱਖ ਸਾਮਰਾਜ ਤਿਿੱਚ ਸਰਦਾਰ ਮੰਨਾ ਤਸੰਘ ਔਲਖ ਦੇ ਘਰ ਤਪੰਡ ਚਾਹੜ ਤਜਲਹਾ ਤਸਆਲਕੋਟ ਤਿਿੱਚ ਹੋਇਆ । ਸਾਲ 1835 ਮਹਾਰਾਣੀ ਤਜੰਦਾ ਦਾ ਤਿਆਹ ਤਿਿੱਚ ਮਹਾਰਾਜਾ ਰਣਜੀਿ ਤਸੰਘ ਨਾਲ ਹੋਇਆ ਿੇ ਉਹ ਲਾਹੌਰ ਦੀ ਰਾਣੀ ਬਣ ਕੇ ਆਈ । ਉਸ ਨੇ ਜਲਦੀ ਹੀ ਆਪਣੇ ਰੂਪ ਿੇ ਸੰਭਾਿੀਕ ਗੁਣਾ ਸਦਕਾ ਤਦਨਾਂ ਤਿਿੱਚ ਹੀ ਮਹਾਰਾਜਾ ਰਣਜੀਿ ਤਸਂਘ ਦਾ ਮਨ ਮੋਹ ਤਲਆ। 4 ਸਿੰਬਰ 1838 ਨੂੰ

ਮਹਾਰਾਣੀ ਤਜੰਦਾ ਦੀ ਕੁਿੱਖੋ ਦਲੀਪ ਤਸੰਘ ਦਾ ਜਨਮ ਹੋਇਆ ਜੋ ਮਹਾਰਾਜਾ ਸ਼ੇਰ ਤਸੰਘ ਦੀ ਮੌਿ ਿੋ ਬਾਅਦ 18 ਸਿੰਬਰ 1843 ਨੂੰ ਛੇ ਸਾਲ ਦੀ ਉਮਰ ਤਿਿੱਚ ਲਾਹੌਰ ਰਾਜ ਦੀ ਗਿੱਦੀ ਿੇ ਬੈਠਾ ਿੇ ਮਹਾਰਾਣੀ ਤਜੰਦਾ ਨੂੰ ਤਬਿਤਟਸ਼ ਸਰਕਾਰ ਦੁਆਰਾ ਉਸ ਦੀ ਸਰਪਿਸਪਿ ਬਣਾਇਆ ਤਗਆ।1

(2)

Available online: https://edupediapublications.org/journals/index.php/IJR/ Page 221

ਪਤਹਲੀ ਐਗਲੋ ਤਸਿੱਖ ਜੰਗ 1845-46 ਤਿਿੱਚ ਦਲੀਪ ਤਸੰਘ ਨੂੰ ਦੂਸਰੀ ਐਗਲੋ ਯੁਿੱਧ ਿੋਂ ਬਾਅਦ ਰਾਜ ਗਿੱਦੀ ਿੋਂ ਉਿਾਤਰਆ ਤਗਆ ਅਿੇ ਇੰਗਲੈਡ ਭੇਤਜਆ ਤਗਆ। ਤਸਿੱਖਾ ਦੀ ਹਾਰ ਿੋਂ ਬਾਅਦ ਅੰਗਰੇਜਾਂ ਨੂੰ ਆਪਣਾ ਕੈਦੀ ਬਣਾ ਤਲਆਅਿੇ ਨਜਰਬੰਦ ਕਰ ਤਦਿੱਿਾ। ਮਹਾਰਾਜਾ ਦਲੀਪ ਤਸੰਘ ਨੂੰ1854 ਤਿਿੱਚ ਇੰਗਲੈਡ ਭੇਜ ਤਦਿੱਿਾ ਤਗਆ। ਮਹਾਰਾਣੀ ਤਜੰਦਾ ਿੇ ਦਲੀਪ ਤਸਘ ਦੋਹਾਂ ਮਾਂ ਪੁਿੱਿਰ ਨੂੰ ਇਿੱਕ ਦੂਜੇ ਨਾਲ ਤਮਲਣ ਨਹੀ ਤਦਿੱਿਾ । ਇਥੋ ਿਿੱਕ ਤਕ ਦਲੀਪ ਤਸੰਘ ਨੂੰ ਨੇਪਾਲ ਆਉਣ ਦੀ ਆਖੀਰ ਮਹਾਰਾਜਾ ਦਲੀਪ ਤਸੰਘ ਤਕਸੇ ਨਾ ਤਕਸੇ ਢੰਗ ਨਾਲ ਇੰਗਲੈਡ ਿੇ ਕਲਿੱਕਿੇ ਆ ਤਗਆ ਿੇ ਮਹਾਰਾਜਾ ਤਜੰਦਾ 12 ਸਾਲ ਨੇਪਾਲ ਰਤਹਣ ਮਗਰੋ ਆਪਣੇ ਲਾਡਲੇ ਪੁਿੱਿਰ ਨੂੰ ਤਮਲਣ ਲਈ ਕਲਿੱਕਿੇ ਪਹੁੰਚੀ ਿੇ ਉਹ ਮਾਂ ਪੁਿੱਿ ਅੰਗਰੇਜਾਂ ਦੀਆੰ ਅਿੱਖਾਂ ਤਿਿੱਚ ਰੜਕਦੇ ਰਹੇ। ਉੱਥੇ ਉਹਨਾ ਦੋਹਾਂ ਨੂੰ ਇਿੱਕਤਠਆ ਨਾ ਰਤਹਣ ਤਦਿੱਿਾ ਤਗਆ । ਮਹਾਰਾਣੀ ਤਜੰਦਾ ਨੂੰ ਕੈਨਤਸੰਗਸਨ ਤਿਿੱਚ ਆਤਬੰਗਟਨ ਹਾਉਸ ਭੇਜ ਤਦਿੱਿਾ। ਮਹਾਰਾਣੀ ਤਜੰਦਾ ਹਰ ਦਮ ਸੌਚਾ ਤਿਿੱਚ ਡੁਿੱਬੀ ਰਤਹੰਦੀ ਸੀ।ਤਜਸ ਕਾਰਨ ਉਸ ਦੀ ਤਸਹਿ ਦੇ ਮਾਨਤਸਕ ਸੰਿੁਲਨ ਤਦਨ ਬਤਦਨ ਤਿਗੜਦਾ ਤਗਆ । ਆਖੀਰ ਮਹਾਰਾਣੀ ਤਜੰਦਾ 1863 ਇ ਨੂੰ ਉਸ ਦੀ ਮੌਿ ਹੋ ਗਈ। ਆਖਰੀ ਸਮੇ ਿੀ ਮਹਾਰਾਣੀ ਤਜੰਦਾ ਨੂੰ ਪੰਜਾਬ ਤਲਆਉਣ ਦੀ ਆਤਗਆ ਅੰਗਰੇਜਾਂ ਨੇ ਨਹੀ ਤਦਿੱਿੀ ਸੀ . ਉਸਦਾ ਸੰਸਕਾਰ ਨਰਮਿਾ ਨਦੀ ਦੇ ਕੰਢੇ ਿੇ ਕਰ ਤਦਿੱਿਾ ਤਗਆ । ਭਾਰਿ ਦੀ ਮਹਾਨ ਮਤਹਲਾ ਸੁਿੰਿਰਿਾ ਸੰਗਰਾਮੀ , ਸ਼ੇਰ ਤਦਲ ਮਹਾਰਣੀ ਤਜੰਦਾ ਦੀ ਯਾਦ ਤਿਿੱਚ ਸਮਾਧ ਬਣਾਈ ਜਾ ਚੁਿੱਕੀ ਹੈ। 2

Early Life of Maharani Jind Kaur

ਮਹਾਰਾਣੀ ਤਜੰਦਾ ਮਹਾਰਾਜਾ ਰਣਜੀਿ ਤਸੰਘ ਦੀ ਆਖਰੀ ਰਾਣੀ ਸੀ ਜੋ ਪੂਰਨ ਗੁਰੂ ਮਹਾਰਾਜਾ ਰਣਜੀਿ ਤਸੰਘ ਦੀਆਂ ਬਹੁਿ ਤਪਆਰੀਆ ਰਾਣੀਆਂ ਤਿਿੱਚੋ ਇਿੱਕ ਸੀ।ਮਹਾਰਾਣੀ ਤਜੰਦਾ 1817 ਤਿਿੱਚ ਤਸਆਲਕੋਟ ਦੇ ਤਪਡ ਚਾਹੜ ਤਿਿੱਚ ਪੈਦਾ ਹੋਈ। ਉਸ ਦੇ ਤਪਿਾ ਦਾ ਨਾ ਸਰਦਾਰ ਮੰਨਾ ਤਸੰਘ ਔਲਖ ਸੀ । ਜੋ ਮਹਾਰਾਜੇ ਦੀ ਘੋੜ ਸਿਾਰ ਸੈਨਾ ਢੋਜ ਦਾ ਕਮਾਂਡਰ ,ਸੀ। ਮਹਾਰਾਣੀ ਤਜੰਦਾ ਕੇਿਲ ਸੁੰਦਰ ਹੀ ਨਹੀ ਸਗੋ ਰਿੱਜ ਕੇ ਦਲੇਰ ਿੀ ਸੀ। ਮਹਾਰਾਣੀ ਤਜੰਦਾ ਸਗੋ ਆਪਣੇ ਹੀ ਰੂਪ ਕਾਰਨ ਛੇਿੀ ਹੀ ਮਹਾਰਾਜੇ ਦਾ ਤਦਲ ਤਜਿੱਿ ਤਲਆ ਮਹਾਰਾਜੇ ਰਣਜੀਿ ਤਸੰਘ ਦੀ ਮੋੜ ਿੋ ਬਾਅਦ ਡੌਗਰੇ ਸਰਦਾਰ ਿੇ ਸੰਧਾਿਾਲੀਆ ਸਰਦਾਰਾ ਦੀਆੰ ਆਪਸੀ ਸਾਜ਼ਸ਼ਾ ਕਾਰਨ ਮਹਾਰਾਜਾ ਦੀ ਹਰ ਸੰਿਾਨ ਨੂੰ ਗਿੱਦੀ ਿੇ ਤਬਠਾ ਕੇ ਮਾਰ ਤਦੰਦੈ ਸਨ। 15 ਸਿੰਬਰ 1843 ਨੂੰ ਦਲੀਪ ਤਸੰਘ ਦੀ ਗਿੱਦੀ ਿੇ ਬੈਠਣ ਦੀ ਿਾਰੀ ਆਈ । ਇਸ ਨੂੰ ਮਾਰਨ ਲਈ ਡੌਗਰੇ ਸਰਦਾਰਾਂ ਨੇ ਕਈ ਚਾਲਾਂ ਚਿੱਤਲਆਂ ਪਰ ਮਹਾਰਾਣੀ ਤਜੰਦਾ ਦੀ ਤਸਆਣਪ ਸਦਕਾ ਉਹ ਕਾਮਯਾਬ ਨਾ ਹੋ ਸਕੇ। ਮਹਾਰਾਣੀ ਤਜੰਦਾ ਸਿੰਬਰ ਨੂੰ ਦਲੀਪ ਤਸੰਘ ਦੀ ਗਿੱਦੀ ਿੇ ਬੈਠਣ ਦੀ ਿਾਰੀ ਆਈ। । ਪਰ ਮਹਾਰਾਣੀ ਤਜੰਦਾ ਦੀ ਤਸਆਣਪ ਸਦਕਾ ਉਹ ਕਾਮਯਾਬੀ ਨਾ ਹੋ ਸਕੇ। ਮਹਾਰਾਣੀ ਤਜੰਦਾ ਨੂੰ ਸਿੱਭ ਿੋ ਪਤਹਲਾ ਸ਼ੇਖੂ ਪੂਰੇ ਉਸ ਿੋ ਬਾਅਦ ਬਨਾਰਸ ਤਿਿੱਚ ਅੰਿ .ਯੂ ਪੀ ਤਿਿੱਚ ਚੂਨਾਰ ਦੇ ਬਦਨਾਮ ਤਕਲੇ ਤਿਿੱਚ ਬੰਦ ਰਿੱਤਖਆ ਤਗਆ। ਤਜਿੱਥੋ ਉਹ ਚਮਿਕਾਰੀ ਰੂਪ ਤਿਚ ਬਾਹਰ ਤਨਕਲੀ ਿੇ ਨੇਪਾਲ ਤਿਿੱਚ ਕੰਠਮੰਡੂ ਜਾਂ ਪਹੁੰਚੀ ਤਜਿੱਥੇ ਮਹਾਰਾਣੀ ਤਜੰਦਾ ਨੂੰ ਧੀਮੀ ਗਿੀ ਨਾਲ ਚਲ ਰਹੀ ਸੁਿੰਿਰਿਾ ਸੰਗਰਾਮ ਨੂੰ ਗਿੀ ਪਿਦਾਨ ਕੀਿੀ। ਨੇਪਾਲ ਦੀ ਤਬਿਤਟਸ਼ ਰੈਜੀਡੇਟ ਨੇ ਰਾਣੀ ਤਜੰਦਾ ਨੂੰ ਸੂਤਚਿ ਕੀਿਾ ਤਕ ਮਹਾਰਾਜਾ ਦਲੀਪ ਤਸੰਘ ਰਾਜੀ ਖੁਸ਼ੀ ਇੰਗਲੈਡ ਪਹੁੰਚ ਤਗਆ। ਉਸ ਨੂੰ ਲੋੜੀਦੀ ਪੈਨਸ਼ਨ ਤਦਿੱਿੀ ਜਾਦੀ ਸੀ ਮਹਾਰਾਜਾ ਦਲੀਪ ਤਸੰਘ ਨੂੰ ਈਸਾਈ ਧਰਮ ਧਾਰਨ ਕਰਿਾ ਤਦਿੱਿਾ ਤਗਆ। ਉਸਦੀ ਮਾਿਾ ਅਿੇ ਤਸਿੱਖ ਧਰਮ ਪਿਿੀ ਨਫਰਿ ਪੈਦਾ ਕਰ ਤਦਿੱਿੀ ਗਈ।

(3)

Available online: https://edupediapublications.org/journals/index.php/IJR/ Page 222

ਮਹਾਰਾਣੀ ਤਜੰਦਾ ਦੇ ਜੀਿਨ ਨਾਲ ਸੰਬੰਤਧਿ ਪੰਜਾਬੀ ਤਿਿੱਚ ਕਈ ਨਾਟਕ ਿੀ ਤਮਲਦੇ ਹਨ। ਇਿੱਕ ਨਾਟਕ ਗੋਪਾਲ ਕਰਦੀ ਨੇ ਿੀ ਤਲਤਖਆ ਹੋਇਆ ਹੈ। ਮਹਾਰਾਣੀ ਤਜੰਦਾ ਦਾ ਇਹ ਨਾਟਕ 1914 ਤਿਚ ਛਤਪਆ ਇਸ ਨਾਟਕ ਤਿਿੱਚ ਮਹਾਰਾਣੀ ਤਜੰਦਾ ਇਿੱਕ ਬਲਿਾਨ ਇਸ਼ਿਰੀ ਹੈ ਬੇਸ਼ਕ ਉਹ ਰਾਜ ਭਾਗ ਦੇ ਕੰਮਾ ਚ ਤਿਚ ਹੈ ਉਸਦੇ ਿਾਰਿਾਲਾਪ ਮਹਾਰਾਜੇ ਦੀ ਥਾਂ ਆਪ ਆ ਕੇ ਖਲੋਿੀ ਫੌਜ ਤਿਿੱਚੋ ਨਿੀ ਰੂੰਹ ਫੂਕਦੀ ਮਾਦੀ:- ਬੀਰੋ ਸਰਦਾਰੇ ਹੁਣ ਿੁਹਾਡੇ ਇਮਤਿਹਾਨ ਿੇਲਾ ਆ ਤਗਆ ।3 ਤਸਿੱਖ-ਰਾਜ ਤਿਿੱਚ ਨਾਜਕ ਘੜੀ ਅਿੱਗੇ ਕਦੀ ਨਹੀ ਸੀ ਆਈ । ਅਿੱਜ ਜਾ ਪੰਜਾਹ ਸਾਲ ਦੀ ਉਮਰ ਢਤਹ ਢੇਰੀ ਹੋ ਜਾਿੇਗੀ ਜਾ ਤਦਸਦੀਆਂ ਨਹੀ ਪਾਿਾਲ ਿਿੱਕ ਪਿੱਕੀਆ ਹੋ ਜਾਣਗੀਆ ਅਸੀ ਤਜੰਦਗੀ ਿੇ ਮੌਿ ਦੇ ਕਮੇਲ ਿੇ ਖਲੌਿੇ ਹਾਂ । ਜੇ ਤਜਿੱਿ ਗਏ ਿਾਂ ਸਾਡੀਆ ਨਸਲਾ ਅਜਾਦੀ ਦਾ ਸੁਿੱਖ ਮਾਣਨਗੀਆਜੇ ਹਾਰ ਗਏ ਿੇ ਸ਼ਹੀਦ ਹੋ ਗਏ ਿਾਂ ਕਰਦਾ ਦੀ ਮੌਿ ਨਾਲੋ ਹੋਰ ਤਕਹੜੀ ਮੌਿ ਚੰਗੀ ਹੈ ।ਪੰਜਾਬ 'ਚ ਇਕੋ ਮਰਦ ਮਹਾਰਾਣੀ ਤਜੰਦਾ :- ਮਹਾਰਾਣੀ ਤਜੰਦਾ ਨੂੰ ਇਿੱਕੋ ਮਰਦ ਿੀ ਇਸਿਰੀ ਤਚਿਤਰਆ ਉਸਦੀ ਦਤਹਸ਼ਿ ਇੰਨੀ ਕੁ

ਤਜਆਦਾ ਹੈ ਤਕ ਅੰਗਰੇਜ ਿੀ ਉਸਦੇ ਨਾਂ ਿੋ ਡਰਦੇ ਹਨ । ਲਾਰਸ ਪੰਜਾਬ ਤਿਿੱਚ ਇਿੱਕ ਮਰਦ ਔਰਿ ਹੈ ਤਜਸ ਿੇ ਹਕੂਮਿ ਨੂੰ ਖਿਰਾਂ ਹੈ । ਉਸਨੂੰ ਜਲਦੀ ਅਲਤਿੰਦਾ ਕਰਨ ਦਾ ਹੁਕਮ ਹੈ । 4

gfjbh n?rb' f;Zy :[ZX 1845^46 ftZu dbhg f;zx B{z d{;oh n?rb' :[ZX s'A pknd oki rZdh s'A T[skfonk frnk ns/ fJzrb?v G/fink frnk. f;Zyk dh jko s' pknd nzro/ik B{z nkgDk e?dh pDk fbnk ns/ Biopzd eo fdZsk. wjkokik dbhg fzx B{z 1854 ftZu fJzrb?v G/i fdZsk frnk. wjkokDh fIzdk s/ dbhg f;zx d'jK wK g[Zso B{z fJZe d{i/ Bkb fwbD Bjh fdZsk. fJE' sZe fe dbhg f;zx B{z B/gkb nkT[D dh nkyho wjkokik dbhg f;zx fe;/ Bk fe;/ Yzr Bkb fJzrb?v s/ ebZes/ nk frnk s/ wjkokik fizdk 12 ;kb B/gkb ofjD wro' nkgD/ bkvb/ g[Zso B{z fwbD bJh ebZes/ gj[zu/ s/ T[j wk g[Zs nzro/ik dhnK nZyK ftZu oVed/ oj/. T[ZE/ T[jBk d'jK B{z fJZefmnk Bk ofjD fdZsk frnk wjkokDh fIzdk B{z e?Bf;zr;B ftZu nkfpzrNB jkT[; G/i fdZsk wjkokDh fIzdk jo dw ;"uk ftZu v[Zph ofjzdh ;h. fi; ekoB T[; dh f;js d/ wkBf;e 1863 JhL B{z T[; dh w"s j' rJh.5 ਪਾਣੀਆਂ ਦੀ ਧੀ ਮਹਾਰਾਣੀ ਤਜੰਦਾ - ਮਹਾਰਾਣੀ ਤਜੰਦਾ ਚੁਨਾਰ ਦੇ ਤਕਲੇ ਤਿਿੱਚੋਂ ਭਿੱਜ ਕੇ ਮੰਦਰ ਦੇ ਪੁਜਾਰੀ ਕੋਲੋਂ ਚੋਲ ਮੰਗ ਕੇ ਖਾ ਤਰਹਾ ਸੀ ਉਹ ਬੇਹਿੱਦ ਉਦਾਸ ਿਾਂ ਹੈ ਪਰ ਹਲਾਿ ਨਾਲ ਸਮਝੋਿਾ ਨਹੀਂ ਕਰਨਾ ਚਾਹੀਦਾ ਬੇਹਿੱਦ ਿੰਗੀ ਭਰੇ ਤਦਨਾਂ ਤਿਿੱਚ ਿੀ ਉਹ ਰਿੱਬ ਦੀ ਅਰਾਧਨਾ ਕਰਕੇ ਹਰ ਪਲ ਪੁਿੱਿਰ ਨੂੰ ਤਮਲਣ ਦੀ ਕੋਤਸ਼ਸ਼ ਕਰਦੀ ਹੈ । ਉਹ ਤਸਿੱਖ ਧਰਮ ਦੀ ਬਹੁਿ ਿਿੱਡੀ ਓਪਸ਼ਾ ਸਕੇ।

ਡਾਂ ਗੰਡਾ ਤਸੰਘ ਦੇ ਅਨੁਸਾਰ- ਕਈ ਇਤਿਹਾਸਕਾਰਾਂ ਦਾ ਤਿਚਾਰ ਹੈ ਤਕ ਉਨਹਾਂ ਇਹ ਗਿੱਲ ਪਿਗਟ ਕੀਿੀ ਹੈ ਤਕ ਮਹਾਰਾਣੀ ਤਜੰਦਾ ਲਾਲ ਤਸੰਘ ਅਿੇ ਿੇਜ ਤਸੰਘ ਦੀ ਲੜਾਉਣਾ ਚਾਹੁੰਦੀ ਹੈ। ਤਜਸ ਨਾਲ ਸੈਨਾ ਦੀ ਸ਼ਕਿੀ ਤਨਰਬਲ ਹੋ ਜਾਣ ਅਿੇ ਉਨਹਾਂ ਦੀ ਿੰਸ਼ ਤਿਿੱਚ ਹੋ ਜਾਿੇ। ਡਾ. ਨਾਰੰਗ ਅਨੁਸਾਰ,ਰਾਜਮਾਿਾ ਯੁਿੱਧ ਦੇ ਪਿੱਖ ਤਿਿੱਚ ਨਹੀਂ ਸਨ।6

Khushwant Singh, A History of the Sikhs 1839-1966, Vol. 2, p. 233

.

4

ਡ ਾਂ

ਗੰਡ

ਸ ੰਘ

,

ਪੰਜ ਬ

ਇਸਿਹ

,

ਪੰਨਾ 112.

5

Khushwant Singh, A History of the Sikhs 1839-1966, Vol. 2, p. 233

.

(4)

Available online: https://edupediapublications.org/journals/index.php/IJR/ Page 223

ਲਾਹੌਰ ਦੀ ਪਤਹਲੀ ਿੇ ਦੂਜੀ ਸੰਧੀ - 9 ਮਾਰਚ 11 ਮਾਰਚ 1846 ਭਾਿੇਂ ਰਾਣੀ ਤਜੰਦਾ ਹਾਕਮ ਿਜੋਂ ਅਮਲ ਕਰਦੀ ਰਹੀ ਅਿੇ ਉਸਦਾ ਿਜੀਰ ਿੀ ਰਾਜਾ ਲਾਲ ਤਸੰਘ ਸੀ ਪਰ ਅਸਲੀ ਸਿੱਿਾ ਅੰਗਰੇਜ ਰੈਜੀਡੈਂਟ ਕਰਨਲ ਹੈਨਰੀ ਲਾਰੈਂਸ ਦੇ ਹਿੱਥ ਤਿਿੱਚ ਸੀ। ਰਾਣੀ ਤਜੰਦਾ ਕੋਲੋਂ ਸਾਰੀ ਸ਼ਕਿੀ ਖੋਹ ਲਈ ਗਈ। ਰਾਣੀ ਤਜੰਦਾ ਨਾਲ ਬੁਰਾ ਸਲੂਕ ਕੀਿਾ ਤਗਆ ਉਸਨੇ ਪਤਹਲੀ ਦੀ ਿਰਹਾਂ ਮਹਾਰਾਜਾ ਦਲੀਪ ਤਸੰਘ ਦੀ ਰਿੱਤਖਆ ਦੇ ਰੂਪ ਤਿਿੱਚ ਕੰਮ ਕੀਿਾ। ਗਿਰਨਰ ਜਰਨਲ ਨੇ ਹੈਨਰੀ ਨੂੰ ਆਪਣਾ ਏਜੰਟ ਤਨਯੁਕਿ ਕੀਿਾ ਲਾਹੋਰ ਤਿਿੱਚ ਰਤਹਣ ਦਾ ਸਿੱਦਾ ਭੇਤਜਆ ਅੰਗਰੇਜ ਅਤਧਕਾਰੀਆਂ ਨੇ ਮਹਾਰਾਜਾ ਦਲੀਪ ਤਸੰਘ ਨੂੰ ਇੰਗਲੈਂਡ ਭੇਜ ਤਦਿੱਿਾ ਤਗਆ। ਮਹਾਰਾਜਾ ਦਲੀਪ ਤਸੰਘ ਈਸਾਈ ਧਰਮ ਅਪਣਾਉਣ ਲਈ ਮਜਬੂਰ ਕੀਿੀ ਤਗਆ।7 ਭੈਰੋਿਾਲ ਦੀ ਸੰਧੀ- 16 ਦਸੰਬਰ

1846 ਦੀ ਭੈਰੋਿਾਲ ਦੀ ਸੰਧੀ ਨੂੰ ਲਾਹੋਰ ਦੀ ਦੂਸਰੀ ਸੰਧੀ ਤਕਹਾ ਜਾਂਦਾ ਹੈ। ਰਾਣੀ ਤਜੰਦਾ ਦੀ ਸ਼ਕਿੀ ਖੋਹ ਸਮਾਪਿ ਕਰ ਤਦਿੱਿੀ ਗਈ। ਮਹਾਰਾਣੀ ਤਜੰਦਾ ਦੀ ਡੇਢ ਲਿੱਖ ਰੁਪਇਆ ਪੈਨਸ਼ਨ ਕਰ ਤਦਿੱਿੀ ਗਈ। ਮਹਾਰਾਜਾ ਦਲੀਪ ਤਸੰਘ ਦੇ ਨਾਬਾਲਗ ਹੋਣ ਸਮੇਂ ਸਰਦਾਰਾਂ ਦੀ ਕੌਂਸਲ ਆਫ ਰੈਜਸੀ ਸਥਾਤਪਿ ਕੀਿੀ ਗਈ। ਤਜਹੜੀ ਰੈਜੀਡੈਂਟ ਦੇ ਕੰਮ ਚਲਾਏਗੀ। ਮਹਾਰਾਣੀ ਤਜੰਦਾ ਦੀ ਸਾਰੀ ਸ਼ਕਿੀ ਨੂੰ ਦਬਾ ਕੇ ਰਿੱਤਖਆ ਤਗਆ ਉਸ ਉਿੇ ਕਰੜੇ ਪਤਹਰੇ ਲਗਾਏ ਗਏ ਬਾਅਦ ਤਿਿੱਚ ਮਹਾਰਾਣੀ ਤਜੰਦਾ ਦੀ ਪੈਨਸ਼ਨ ਡੇਢ ਲਿੱਖ ਿੋਂ 48 ਲਿੱਖ ਕਰ ਤਦਿੱਿੀ ਗਈ। ਪੰਜਾਬ ਹੁਣ ਪੂਰੇ ਿਰਹਾਂ ਅੰਗਰੇਜਾਂ ਦੇ ਅਤਧਕਾਰ ਹੋ ਤਗਆ।ਮਹਾਰਾਣੀ ਤਜੰਦਾ ਨਾਲ ਸਖਿ ਤਿਿਹਾਰ - ਅੰਗਰੇਜ ਸਰਕਾਰ ਨੇ ਰਾਣੀ ਤਜੰਦਾ ਨਾਲ ਜੇ ਅਪਮਾਨਜਨਕ ਤਿਿਹਾਰ ਕੀਿਾ ਉਸ ਨਾਲ ਿੀ ਤਸਿੱਖਾਂ ਤਿਿੱਚ ਰੋਸ ਦੀ ਲਤਹਰ ਪੈਦਾ ਹੋ ਗਈ। ਭੈਰੋਿਾਲ ਦੀ ਸੰਧੀ ਨਾਲ ਅੰਗਰੇਜਾਂ ਨੇ ਰਾਣੀ ਤਜੰਦਾ ਦੀਆਂ ਸ਼ਕਿੀਆਂ ਲੈ ਲਈਆਂ। ਉਸਨੇ ਸਲਾਨਾ ਡੇਢ ਲਿੱਖ ਰੁਪਏ ਪੈਨਸ਼ਨ ਕਰ ਤਦਿੱਿੀ ਗਈ। ਰਾਣੀ ਤਜੰਦਾ ਆਪਣੀ ਨਿੀਂ ਹਾਲਿ ਨਾਲ ਸਮਝੋਿਾ ਨਹੀਂ ਕਰ ਸਕੀ। ਉਸ ਪਾਸੇ ਆਪਣੇ ਦੇਸ਼ ਤਿਿੱਚ ਜਾਂਦੀ ਸੀ ਪਰ ਅੰਗਰੇਜ ਉਸ ਉਿੇ ਸ਼ਿੱਕ ਦੀ ਨਜ਼ਰ ਜਰੂਰ ਰਿੱਖਦੇ ਸਨ। ਇਸ ਲਈ ਉਨਹਾਂ ਨੇ ਰਾਣੀ ਤਜੰਦਾ ਨੂੰ ਪੰਜਾਬ ਿੋਂ ਬਾਹਰ ਕਿੱਢਣ ਦਾ ਫੈਸਲਾ ਕਰ ਤਲਆ। ਅਗਸਿ 1847 ਦੇ ਤਿਿੱਚ ਅੰਗਰੇਜਾਂ ਨੇ ਉਸਨੂੰ ਸ਼ੇਖਪੁਰਾ ਦੇ ਤਕਲੇ ਤਿਿੱਚ ਬੰਦ ਕਰ ਤਦਿੱਿਾ ਅਿੇ ਉਸਦੀ ਪੈਨਸ਼ਨ ਿੀ ਘਟਾ ਤਦਿੱਿੀ ਗਈ। ਉਸ ਨੂੰ ਤਕਲੇ ਤਿਚ ਲਾਹੌਰ ਤਿਖੇ ਰੈਜੀਡੈਟ ਨੂੰ ਪਿੱਿਰ ਤਲਤਖਆ ਜੇ ਿੂੰ ਸਾਨੂੰ ਗਦਾਰਾਂ ਦੇ ਉਕਸਾਉਣ ਉੱਿੇ ਦੇਸ਼ ਤਨਕਾਲਾ ਤਦਿੱਿਾ। ਤਜਹੜਾ ਤਿਿਹਾਰ ਿੂੰ ਮੇਰਾ ਨਾਲ ਕੀਿਾ। ਤਜਉ ਤਜਉ ਅੰਗਰੇਜ਼ ਸਰਕਾਰ ਮਹਾਰਾਣੀ ਤਜੰਦਾ ਉੱਿੇ ਅਿੱਤਿਆਚਾਰ ਕਰਦੀ ਸੀ ਤਿਉ ਤਿਉ ਉਸਦਾ ਆਦਰ ਪੰਜਾਬੀਆ ਦੇ ਤਦਲ ਤਿਚ ਿਿੱਧਦਾ ਜਾਂਦਾ ਹੈ। ਰਾਣੀਤਜ਼ੰਦਾ ਦਾ ਅਪਮਾਨ ਤਸਿੱਖਾ ਪਾਸੋਂ ਸਹਾਤਰਆ ਨਹੀਂ ਜਾਂਦਾ ਸੀ। ਇਸ ਲਈ ਉਹ ਤਫਰ ਇਕ ਿਾਰੀ ਤਫਰ ਅੰਗਰੇਜ਼ਾੰ ਨਾਲ ਦੇ ਹਿੱਥ ਕਰਨ ਉੱਿੇ ਿੁਿੱਲ ਗਏ ।

Conclusion

ਅੰਿ ਤਿਚ ਅਸੀ ਕਤਹ ਸਕਦੇ ਮਹਾਰਾਣੀ ਤਜੰਦਾ ਤਸਿੱਖ ਰਾਜ ਦੀ ਮਹਿੱਿਿਪੂਰਨ ਔਰਿ ੀ । ਇਸਨੇ ਤਸਿੱਖ ਰਾਜ ਤਿਚ ਬਹੁਿ

ਯੋਗਦਾਨ ਪਾਇਆ। ਮਹਾਰਾਜਾ ਦਲੀਪ ਤਸੰਘ ਦੇ ਨਾਬਾਗ ਹੋਣ ਕਰਕੇ ਆਪਣੇ ਰਾਜ ਪਿਬੰਧ ਦੀ ਿਾਗਡੋਰ ਸੰਭਾਲੀ ਸੀ ਮਹਾਰਾਜਾ ਦਲੀਪ ਤਸੰਘ ਦਾ ਸਾਥ ਤਦਿੱਿਾ ਤਗਆ ਸੀ। ਮਹਾਰਾਣੀ ਤਜ਼ੰਦਾ ਨੂੰ ਸਰਿ ਉੱਿਮ ਮਹਿੱਿਿਪੂਰਨ ਇਸਿਰੀ ਦੇ ਨਾਮ ਨਾਲ ਜਾਤਣਆ ਜਾਂਦਾ ਸੀ। ਮਹਾਰਾਣੀ ਤਜ਼ੰਦਾ ਅੰਗਰੇਜ਼ਾ ਨਾਲ ਸੰਬੰਧ ਚੰਗੇ ਨਹੀ ਸਨ। । ਅੰਗਰੇਜਾ ਨੇ ਮਹਾਰਾਣੀ ਤਜੰਦਾ ਦੀ ਪੈਨਸ਼ਨ ਘਟਾ ਤਦਿੱਿੀ । ਰਾਜ ਪਿਬੰਧ ਿੋਂ ਿਿੱਖ ਕਰ ਤਦਿੱਿਾ ਤਗਆ ਿੇ ਤਬਿਤਟਸ਼ ਸਰਕਾਰ ਨੇ ਆਪਣੀਆ ਕੂਟਨੀਿੀਆਂ ਕਰਕੇ ਮਹਾਰਾਣੀ ਤਜੰਦਾ ਨੂੰ ਸਾਰੀ ਉਮਰ ਦਬਾਕੇ ਰਿੱਤਖਆ ਿੇ ਆਤਖਰ ਪੰਜਾਬ ਨੂੰ ਆਪਣੇ ਅਤਧਕਾਰ ਤਿਚ ਲੈ ਤਲਆ।

7

(5)

Available online: https://edupediapublications.org/journals/index.php/IJR/ Page 224

REFERENCES

(1) ਡਾਂ ਅੰਤਮਿਿ ਲਾਲ ਪਾਲ, (2005) ਸ਼ੇਰੇ ਪੰਜਾਬ ਮਹਾਰਾਜਾ ਰਣਜੀਿ ਤਸੰਘ, ਸੰਗਮ ਪਬਲੀਕੇਸ਼ਨਜ ਸਮਾਣਾ।

(2) ਖੁਸਿੰਿ ਤਸੰਘ, (2008) ਤਸਿੱਖ ਤਹਸਟਰੀ, ਪਬਲੀਸ਼ਰ ਨਿਯੁਿੱਗ, ਨਿੀ ਤਦਿੱਲੀ।

(3) ਡਾਂ ਜਸਪਾਲ ਤਸੰਘ, ( 2011 ) ਪੰਜਾਬ ਤਹਸਟਰੀ ਕਨਫਰੰਸ।

(4) ਤਸ਼ਿ ਗੁਜਰਾਨੀ, (1791) ਪੰਜਾਬ ਦਾ ਇਤਿਹਾਸ, ਮੈਦਾਨ ਪਬਲੀਕੇਸ਼ਨ, ਪੰਜਾਬੀ ਯੂਨੀਿਰਤਸਟੀ ।

(5) ਡਾਂ ਗੰਡਾ ਤਸੰਘ, (2002) ਪੰਜਾਬ ਦਾ ਇਤਿਹਾਸ, ਪਬਲੀਕੇਸ਼ਨ ABC ।

References

Related documents